June 15, 2025

Punjab Kings ਨੇ Kolkata Knight Riders ਨੂੰ 16 ਦੌੜਾਂ ਨਾਲ ਹਰਾਇਆ

0
Screenshot 2025-04-16 100104

ਆਈਪੀਐਲ 2025 ਦੇ 31ਵੇਂ ਮੈਚ ਵਿੱਚ ਪੰਜਾਬ ਕਿੰਗਜ਼ (PBKS) ਨੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 16 ਦੌੜਾਂ ਨਾਲ ਹਰਾ ਕੇ ਇਤਿਹਾਸ ਰਚਿਆ।

ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ 15.3 ਓਵਰਾਂ ਵਿੱਚ 111 ਦੌੜਾਂ ਬਣਾਈਆਂ | ਯੁਜਵੇਂਦਰ ਚਹਿਲ ਦੀ 4 ਵਿਕਟਾਂ (4/28) ਅਤੇ ਮਾਰਕੋ ਜੈਨਸਨ ਦੀ 3 ਵਿਕਟਾਂ (3/17) ਦੀ ਸ਼ਾਨਦਾਰ ਗੇਂਦਬਾਜ਼ੀ ਨੇ KKR ਨੂੰ 15.1 ਓਵਰਾਂ ਵਿੱਚ 95 ਦੌੜਾਂ ‘ਤੇ ਆਲ ਆਊਟ ਕਰ ਦਿੱਤਾ।

KKR ਦੀ ਬੱਲੇਬਾਜ਼ੀ ਸ਼ੁਰੂ ਵਿੱਚ ਮਜ਼ਬੂਤ ਸੀ, ਜਦੋਂ ਅੰਗਕ੍ਰਿਸ਼ ਰਘੁਵੰਸ਼ੀ (37) ਅਤੇ ਅਜਿੰਕਿਆ ਰਹਾਣੇ ਨੇ 7 ਓਵਰਾਂ ਵਿੱਚ 60/2 ਦਾ ਸਕੋਰ ਬਣਾਇਆ। ਪਰ, ਯੁਜਵੇਂਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ (4/28) ਨੇ KKR ਦੀ ਬੱਲੇਬਾਜ਼ੀ ਨੂੰ ਤਬਾਹ ਕਰ ਦਿੱਤਾ

KKR ਦੀ ਟੀਮ ਦੀ ਹਾਲਤ ਖਰਾਬ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਯੁਜ਼ਵੇਂਦਰ ਚਾਹਲ ਦਾ ਰਿਹਾ। ਉਸਨੇ ਆਪਣੇ 4 ਓਵਰਾਂ ਵਿੱਚ ਸਿਰਫ 28 ਰਨ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।

Leave a Reply

Your email address will not be published. Required fields are marked *