June 16, 2025

Hina Khan ਨੇ ਕਸ਼ਮੀਰ ਦੀਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ

0
Screenshot 2025-04-20 143136

ਟੈਲੀਵਿਜ਼ਨ ਦੀ ਅਦਾਕਾਰਾ ਹਿਨਾ ਖਾਨ, ਜੱਦੀ ਸਥਾਨ ਕਸ਼ਮੀਰ ਦੀ ਯਾਤਰਾ ਕੀਤੀ । ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਸ ਸੁਕੂਨ ਭਰੀ ਪਲਾਂ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ | ਬ੍ਰੈਸਟ ਕੈਂਸਰ ਨਾਲ ਜੰਗ ਲੜ ਰਹੀ ਹੈ ਜੋ ਉਸ ਦੀ ਰਿਕਵਰੀ ਅਤੇ ਹੌਂਸਲੇ ਦੀ ਕਹਾਣੀ ਬਿਆਨ ਕਰਦੀਆਂ ਹਨ

ਹਿਨਾ ਨੇ ਡਲ ਝੀਲ ’ਤੇ ਸ਼ਿਕਾਰੇ ’ਤੇ ਪ੍ਰਾਣਾਯਾਮ (ਸਾਹ ਦੀ ਕਸਰਤ) ਕਰਦਿਆਂ, ਉਸ ਨੇ ਪਾਣੀ ’ਚ ਮੱਛੀ ਫੜਨ ਦਾ ਅਨੰਦ ਲਿਆ ਤੇ ਪਰਿਵਾਰ ਨਾਲ ਸਮਾਂ ਬਿਤਾਇਆ, ਕਸ਼ਮੀਰੀ ਪਕਵਾਨ ਜਿਵੇਂ ਨਦਰੂ (ਕਮਲ ਦੇ ਡੰਡੀਆਂ ਦੀ ਸਬਜ਼ੀ) ਦਾ ਸੁਆਦ ਲਿਆ ਅਤੇ ਘਰੇਲੂ ਬਗੀਚਿਆਂ ਤੋਂ ਤਾਜ਼ੀਆਂ ਸਬਜ਼ੀਆਂ ਚੁਣੀਆਂ।

ਝੇਲਮ ਨਦੀ ਅਤੇ ਸੂਰਜ ਡੁੱਬਣ ਦਾ ਨਜ਼ਾਰਾ ਉਸ ਨੇ ਝੇਲਮ ਨਦੀ ਦੇ ਕੰਢੇ ਤੁਰਦਿਆਂ ਕੌਫੀ ਦਾ ਆਨੰਦ ਲਿਆ ਅਤੇ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰਿਆਂ ਨੂੰ ਕੈਦ ਕੀਤਾ। ਕਸ਼ਮੀਰ ਦੇ ਰੰਗੀਨ ਸਥਾਨਕ ਬਜ਼ਾਰਾਂ ਦੀ ਸੈਰ ਨੇ ਉਸ ਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਦਿੱਤਾ।

Leave a Reply

Your email address will not be published. Required fields are marked *