June 14, 2025

Chinnaswamy Stadium accident: ਸਮਾਜਿਕ ਕਾਰਕੁਨ ਨੇ ਵਿਰਾਟ ਕੋਹਲੀ ‘ਤੇ ਲਾਇਆ ਗਿਆ ਭਗਦੜ ਦਾ ਦੋਸ਼

0
Screenshot 2025-06-07 095457

ਸਮਾਜਿਕ ਕਾਰਕੁਨ ਐਚਐਮ ਵੈਂਕਟੇਸ਼ ਨੇ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ 4 ਜੂਨ, 2025 ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਆਈਪੀਐਲ ਜਿੱਤ ਦੇ ਜਸ਼ਨ ਦੌਰਾਨ ਹੋਈ ਭਗਦੜ, ਜਿਸ ਵਿੱਚ 11 ਲੋਕਾਂ ਦੀ ਮੌਤ ਅਤੇ 33 ਜ਼ਖਮੀ ਹੋਏ, ਲਈ ਵਿਰਾਟ ਕੋਹਲੀ ਦੇ ਖਿਲਾਫ ਕਬੱਣ ਪਾਰਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਵੈਂਕਟੇਸ਼ ਨੇ ਕੋਹਲੀ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਘਟਨਾ ਓਦੋ ਵਾਪਰੀ ਜਦੋ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ 4 ਜੂਨ, 2025 ਨੂੰ ਹੋਈ ਭਗਦੜ ਦੀ ਮੁੱਖ ਵਜ੍ਹਾ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਆਈਪੀਐਲ ਜਿੱਤ ਦੇ ਜਸ਼ਨ ਦੌਰਾਨ ਭਾਰੀ ਭੀੜ ਦਾ ਇਕੱਠਾ ਹੋਣਾ ਸੀ। ਜਸ਼ਨ ਦੀ ਖੁਸ਼ੀ ਵਿੱਚ ਹਜ਼ਾਰਾਂ ਪ੍ਰਸ਼ੰਸਕ ਸਟੇਡੀਅਮ ਦੇ ਆਲੇ-ਦੁਆਲੇ ਇਕੱਠੇ ਹੋਏ ਸਨ, ਜਿਸ ਕਾਰਨ ਸਥਿਤੀ ਬੇਕਾਬੂ ਹੋ ਗਈ। ਭੀੜ ਦੇ ਦਬਾਅ ਅਤੇ ਸੁਰੱਖਿਆ ਪ੍ਰਬੰਧਾਂ ਦੀ ਕਮੀ ਨੇ ਭਗਦੜ ਨੂੰ ਹੋਣੀ ਸ਼ੁਰੂ ਹੋ ਗਈ, ਜਿਸ ਵਿੱਚ 11 ਲੋਕਾਂ ਦੀ ਮੌਤ ਅਤੇ 33 ਜ਼ਖਮੀ ਹੋਏ। ਸਮਾਜਿਕ ਕਾਰਕੁਨ ਐਚਐਮ ਵੈਂਕਟੇਸ਼ ਨੇ ਸ਼ਿਕਾਇਤ ਵਿੱਚ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਪੁਲਿਸ ਜਾਂਚ ਅਜੇ ਜਾਰੀ ਹੈ |

Leave a Reply

Your email address will not be published. Required fields are marked *